Sport >> The Tribune


ਆਈਪੀਐੱਲ ਅੱਜ ਤੋਂ: ਪਹਿਲਾ ਮੁਕਾਬਲਾ ਚੇੱਨਈ ਤੇ ਕੋਲਕਾਤਾ ਵਿਚਾਲੇ ਰਾਤ 7.30 ਵਜੇ


Link [2022-03-26 14:11:56]



ਮੁੰਬਈ, 25 ਮਾਰਚ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਇੱਥੇ ਮੌਜੂਦਾ ਚੈਂਪੀਅਨ ਚੇੱਨਈ ਸੁਪਰ ਕਿੰਗਜ਼ (ਸੀਐੱਸਕੇ) ਅਤੇ ਉਪ ਜੇਤੂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਰਾਤ 7.30 ਵਜੇ ਤੋਂ ਸ਼ੁਰੂ ਹੋਵੇਗਾ। ਇਸ ਵਾਰ ਟੀ-20 ਟਰਾਫੀ ਲਈ 10 ਟੀਮਾਂ ਭਿੜਨਗੀਆਂ। ਲਖਨਊ ਸੁਪਰਜਾਇੰਟਸ ਅਤੇ ਗੁਜਰਾਤ ਟਾਈਟਨਸ ਦੋ ਨਵੀਆਂ ਟੀਮਾਂ ਹੋਣਗੀਆਂ। ਨਵੀਆਂ ਟੀਮਾਂ ਦੇ ਆਉਣ ਤੋਂ ਬਾਅਦ 74 ਮੈਚ ਖੇਡੇ ਜਾਣਗੇ। ਲੀਗ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲੇਗੀ।



Most Read

2024-09-20 07:32:30