Sport >> The Tribune


ਮੁਹਾਲੀ ਟੈਸਟ: ਜਡੇਜਾ ਦੀ ਗੇਂਦਬਾਜ਼ੀ ਅੱਗੇ ਲੰਕਾ ਨੇ ਗੋਡੇ ਟੇਕੇ, ਭਾਰਤ ਨੂੰ 400 ਦੌੜਾਂ ਦੀ ਲੀਡ


Link [2022-03-06 11:08:23]



ਮੁਹਾਲੀ, 6 ਮਾਰਚ

ਭਾਰਤ ਨੇ ਇਥੇ ਪਹਿਲੇ ਟੈਸਟ ਦੇ ਤੀਜੇ ਦਿਨ ਸ੍ਰੀਲੰਕਾ ਨੂੰ 174 ਦੌੜਾਂ 'ਤੇ ਆਊਟ ਕਰਕੇ ਪਹਿਲੀ ਪਾਰੀ ਦੇ ਅਧਾਰ 'ਤੇ 400 ਦੌੜਾਂ ਦੀ ਲੀਡ ਲੈ ਲਈ। ਸ੍ਰੀਲੰਕਾ ਨੇ ਅੱਜ ਚਾਰ ਵਿਕਟਾਂ 'ਤੇ 108 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ 66 ਦੌੜਾਂ ਜੋੜਨ ਮਗਰੋਂ ਛੇ ਵਿਕਟਾਂ ਗੁਆ ਦਿੱਤੀਆਂ। ਪਾਥਮ ਨਿਸਾਂਕਾ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ, ਜਦਕਿ ਚਰਿਤ ਅਸਾਲੰਕਾ ਨੇ 29 ਦੌੜਾਂ ਬਣਾਈਆਂ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ 41 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਦਕਿ ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਵਿਕਟਾਂ ਲਈਆਂ।



Most Read

2024-09-20 10:07:50