Breaking News >> News >> The Tribune


ਸਾਲਾਨਾ ਅਮਰਨਾਥ ਯਾਤਰਾ 30 ਜੂਨ ਤੋਂ


Link [2022-03-28 06:36:51]



ਜੰਮੂ: ਦੱਖਣੀ ਕਸ਼ਮੀਰ 'ਚ 3880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਦੇ ਦਰਸ਼ਨਾਂ ਲਈ ਸਾਲਾਨਾ ਯਾਤਰਾ 30 ਜੂਨ ਨੂੰ ਸ਼ੁਰੂ ਹੋਵੇਗੀ। ਇਸ 43 ਰੋਜ਼ਾ ਧਾਰਮਿਕ ਯਾਤਰਾ ਸਬੰਧੀ ਫ਼ੈਸਲਾ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੀ ਪ੍ਰਧਾਨਗੀ ਹੇਠਲੇ ਸ੍ਰੀ ਅਮਰਨਾਥ ਧਾਮ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ। ਸਿਨਹਾ ਨੇ ਟਵੀਟ ਕੀਤਾ, 'ਅੱਜ ਮੈਂ ਸ੍ਰੀ ਅਮਰਨਾਥਜੀ ਧਾਮ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ 43 ਰੋਜ਼ਾ ਧਾਰਮਿਕ ਯਾਤਰਾ ਰੱਖੜੀ ਵਾਲੇ ਦਿਨ 30 ਜੂਨ ਨੂੰ ਕਰੋਨਾ ਨਿਯਮਾਂ ਤਹਿਤ ਸ਼ੁਰੂ ਹੋਵੇਗੀ।' -ਪੀਟੀਆਈ



Most Read

2024-09-21 20:02:06