Breaking News >> News >> The Tribune


ਕੇਂਦਰ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਰਾਹੀਂ ਕਮਾਏ 26 ਲੱਖ ਕਰੋੜ ਰੁਪਏ ਦਾ ਹਿਸਾਬ ਦੇਵੇ: ਕਾਂਗਰਸ


Link [2022-03-27 17:54:45]



ਨਵੀਂ ਦਿੱਲੀ, 27 ਮਾਰਚ

ਛੇ ਦਿਨਾਂ ਵਿੱਚ ਪੰਜਵੀਂ ਵਾਰ ਤੇਲ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕਾਂਗਰਸ ਨੇ ਅੱਜ ਸਰਕਾਰ ਉੱਤੇ ਹਮਲਾ ਬੋਲਿਆ ਅਤੇ ਮੰਗ ਕੀਤੀ ਕਿ ਉਹ 8 ਸਾਲ ਦੌਰਾਨ ਪੈਟਰੋਲ-ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਰਾਹੀਂ ਇਕੱਠੇ ਹੋਏ 26 ਲੱਖ ਕਰੋੜ ਰੁਪਏ ਦਾ ਹਿਸਾਬ ਦੇਵੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਹਿੰਦੀ ਵਿੱਚ ਇੱਕ ਟਵੀਟ ਵਿੱਚ ਕਿਹਾ, 'ਕੇਂਦਰ ਨੇ ਅੱਠ ਸਾਲਾਂ ਵਿੱਚ ਪੈਟਰੋਲ/ਡੀਜ਼ਲ 'ਤੇ ਟੈਕਸ ਜ਼ਰੀਏ 26,00,000 ਕਰੋੜ ਰੁਪਏ ਕਮਾਏ। ਵੋਟਰਾਂ ਨੂੰ ਧੋਖਾ ਦੇਣ ਲਈ 137 ਦਿਨਾਂ ਤੱਕ ਚੁੱਪ ਰਹੇ।'



Most Read

2024-09-21 23:07:00