Sport >> The Tribune


ਬਠਿਡਾ: ਘੁੱਦਾ ਸਪੋਰਟਸ ਸਕੂਲ ’ਚ ਅਥਲੈਟਿਕ ਮੀਟ 25 ਨੂੰ


Link [2022-03-19 22:55:36]



ਮਨੋਜ ਸ਼ਰਮਾ

ਬਠਿੰਡਾ, 19 ਮਾਰਚ

ਮਾਲਵੇ ਦੇ ਇੱਕੋ ਇੱਕ ਸਪੋਰਟਸ ਸਕੂਲ ਘੁੱਦਾ (ਬਠਿੰਡਾ) ਵਿਖੇ 25 ਮਾਰਚ ਨੂੰ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਕੇਪੀਐੱਸ ਬਰਾੜ ਅਤੇ ਜਨਰਲ ਸਕੱਤਰ ਅਮਰਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਪੋਰਟਸ ਸਕੂਲ ਘੁੱਦਾ ਵਿਖੇ ਕਰਵਾਈ ਜਾ ਰਹੀ ਅਥਲੈਟਿਕ ਮੀਟ ਵਿੱਚ ਅੰਡਰ 14 , 16 ਤੇ 18 ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ । ਉਨ੍ਹਾਂ ਦੱਸਿਆ ਕਿ ਸਾਰੇ ਖਿਡਾਰੀ 25 ਮਾਰਚ ਨੂੰ ਸਵੇਰੇ 9 ਵਜੇ ਤੱਕ ਆਪਣਾ ਆਧਾਰ ਕਾਰਡ ਲੈ ਕੇ ਸਪੋਰਟਸ ਸਕੂਲ ਘੁੱਦਾ ਪਹੁੰਚਣ।



Most Read

2024-09-20 07:43:43