Breaking News >> News >> The Tribune


ਰਾਜਨਾਥ ਸਿੰਘ ਵੱਲੋਂ ‘ਹੀਰੋਜ਼ ਆਫ਼ 1971’ ਪੁਸਤਕ ਰਿਲੀਜ਼


Link [2022-04-08 05:36:22]



ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ, ਟ੍ਰਿਬਿਊਨ ਟਰੱਸਟ ਦੇ ਪ੍ਰਧਾਨ ਐਨਐਨ ਵੋਹਰਾ ਅਤੇ ਟਰੱਸਟੀ ਲੈਫਟੀਨੈਂਟ ਜਨਰਲ ਐਸਐਸ ਮਹਿਤਾ (ਸੇਵਾਮੁਕਤ), ਗੁਰਬਚਨ ਜਗਤ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ, ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਸਵਰਾਜਬੀਰ ਅਤੇ ਪੱਤਰਕਾਰ ਆਦਿਤੀ ਟੰਡਨ 'ਹੀਰੋਜ਼ ਆਫ਼ 1971, ਦਿ ਬ੍ਰੇਵਹਾਰਟਸ ਆਫ਼ ਦਿ ਵਾਰ ਦੈਟ ਗੇਵ ਬਰਥ ਟੂ ਬੰਗਲਾਦੇਸ਼' ਕਿਤਾਬ ਰਿਲੀਜ਼ ਕਰਦੇ ਹੋਏ। ਇਹ ਕਿਤਾਬ 'ਦਿ ਟ੍ਰਿਬਿਊਨ' ਦੇ ਮੁੱਖ ਸੰਪਾਦਕ ਰਾਜੇਸ਼ ਰਾਮਾਚੰਦਰਨ ਨੇ ਸੰਪਾਦਿਤ ਕੀਤੀ ਹੈ। -ਫੋਟੋ: ਮਾਨਸ ਰੰਜਨ ਭੂਈ



Most Read

2024-09-21 09:00:01