Breaking News >> News >> The Tribune


13 ਹਵਾਈ ਅੱਡਿਆਂ ਦੇ ਨਾਂ ਬਦਲਣ ਸਬੰਧੀ ਪ੍ਰਸਤਾਵ ਕੇਂਦਰ ਨੂੰ ਭੇਜਿਆ: ਕਰਾਡ


Link [2022-02-18 07:14:47]



ਔਰੰਗਾਬਾਦ: ਕੇਂਦਰੀ ਮੰਤਰੀ ਡਾ. ਭਾਗਵਤ ਕਰਾਡ ਨੇ ਕਿਹਾ ਕਿ ਔਰੰਗਾਬਾਦ ਸਣੇ 13 ਹਵਾਈ ਅੱਡਿਆਂ ਦੇ ਨਾਂ ਬਦਲਣ ਸਬੰਧੀ ਇਕ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਫ਼ੈਸਲਾ ਮੰਤਰੀ ਮੰਡਲ ਵੱਲੋਂ ਲਿਆ ਜਾਵੇਗਾ। ਬੀਤੇ ਦਿਨੀਂ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਪਹੁੰਚੇ ਕੇਂਦਰੀ ਵਿੱਤ ਰਾਜ ਮੰਤਰੀ ਕਰਾਡ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਔਰੰਗਾਬਾਦ ਦੇ ਹਵਾਈ ਅੱਡੇ ਦਾ ਨਾਂ ਮਰਾਠਾ ਮਹਾਰਾਜ ਛਤਰਪਤੀ ਸੰਭਾ ਜੀ ਦੇ ਨਾਂ 'ਤੇ ਰੱਖਣ ਸਬੰਧੀ ਪ੍ਰਸਤਾਵ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਹੈ। -ਪੀਟੀਆਈ



Most Read

2024-09-22 18:29:16