Economy >> The Tribune


ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 120 ਅੰਕ ਚੜ੍ਹਿਆ


Link [2022-01-22 20:02:30]



ਮੁੰਬਈ, 17 ਜਨਵਰੀ

ਏਸ਼ਿਆਈ ਬਾਜ਼ਾਰਾਂ ਤੋਂ ਰਲੇ-ਮਿਲੇ ਸੰਕੇਤਾਂ ਵਿਚਾਲੇ ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਐੱਚਡੀਐੱਫਸੀ ਅਤੇ ਇਨਫੋਸਿਸ ਵਿਚ ਬੜ੍ਹਤ ਦੇ ਮੱਦੇਨਜ਼ਰ ਸ਼ੇਅਰ ਸੂਚਕ ਅੰਕ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 120 ਅੰਕ ਤੋਂ ਜ਼ਿਆਦਾ ਚੜ੍ਹ ਗਿਆ। ਇਸ ਦੌਰਾਨ 30 ਸ਼ੇਅਰਾਂ 'ਤੇ ਆਧਾਰਤ ਸੂਚਕ ਅੰਕ 122.58 ਅੰਕ ਜਾਂ 0.20 ਫ਼ੀਸਦ ਵਧ ਕੇ 61,345.60 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨਿਫ਼ਟੀ 37.65 ਅੰਕ ਜਾਂ 0.21 ਫ਼ੀਸਦ ਦੀ ਤੇਜ਼ੀ ਨਾਲ 18,293.40 'ਤੇ ਪਹੁੰਚ ਗਿਆ। ਸੈਂਸੈਕਸ ਵਿਚ ਸਭ ਤੋਂ ਜ਼ਿਆਦਾ 1.62 ਫ਼ੀਸਦ ਦੀ ਤੇਜ਼ੀ ਮਾਰੂਤੀ ਵਿਚ ਹੋਈ। -ਪੀਟੀਆਈ



Most Read

2024-09-20 04:26:40