Breaking News >> News >> The Tribune


ਭਾਰਤ ਵਿੱਚ ਕਰੋਨਾ ਦੇ 1,109 ਨਵੇਂ ਕੇਸ, 43 ਮੌਤਾਂ


Link [2022-04-09 08:53:58]



ਨਵੀਂ ਦਿੱਲੀ: ਭਾਰਤ ਵਿੱਚ ਕਰੋਨਾ ਲਾਗ ਦੇ 1,109 ਨਵੇਂ ਕੇਸ ਆਉਣ ਕਾਰਨ ਕੇਸਾਂ ਦੀ ਕੁੱਲ ਗਿਣਤੀ ਵਧ ਕੇ 4,30,33,067 ਹੋ ਗਈ ਹੈ ਜਦਕਿ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 11,492 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਅੱਪਡੇਟ ਕੀਤੇ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ਵਿੱਚ 43 ਹੋਰ ਮੌਤਾਂ ਹੋਣ ਨਾਲ ਕਰੋਨਾ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 5,21,573 ਹੋ ਗਈ ਹੈ। ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਰਗਰਮ ਕੇਸ ਕੁੱਲ ਕੇਸਾਂ ਦਾ 0.86 ਫ਼ੀਸਦੀ ਹਿੱਸਾ ਬਣਦੇ ਹਨ, ਜਦਕਿ ਕਰੋਨਾ ਦੀ ਕੌਮੀ ਸਿਹਤਯਾਬੀ ਦਰ 98.76 ਫ਼ੀਸਦੀ ਰਹੀ ਹੈ। -ਪੀਟੀਆਈ



Most Read

2024-09-21 08:46:33