Breaking News >> News >> The Tribune


ਮਹਾਰਾਸ਼ਟਰ ਦੀ ਭਿਵੰਡੀ ਪੁਲੀਸ ਨੇ ਨੂਪੁਰ ਸ਼ਰਮਾ ਤੇ ਜਿੰਦਲ ਨੂੰ ਤਲਬ ਕੀਤਾ


Link [2022-06-12 13:26:01]



ਮੁੰਬਈ, 12 ਜੂਨ

ਮਹਾਰਾਸ਼ਟਰ ਦੀ ਭਿਵੰਡੀ ਪੁਲੀਸ ਨੇ ਪੈਗ਼ੰਬਰ ਮੁਹੰਮਦ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਨੂੰ ਸੋਮਵਾਰ ਨੂੰ ਬਿਆਨ ਦਰਜ ਕਰਨ ਲਈ ਤਲਬ ਕੀਤਾ ਹੈ। ਸੀਨੀਅਰ ਪੁਲੀਸ ਇੰਸਪੈਕਟਰ ਚੇਤਨ ਕਾਕੜੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਤੋਂ ਇਲਾਵਾ ਭਾਜਪਾ ਤੋਂ ਕੱਢੇ ਪਾਰਟੀ ਦੇ ਅਹੁਦੇਦਾਰ ਨਵੀਨ ਕੁਮਾਰ ਜਿੰਦਲ ਨੂੰ ਵੀ ਭਿਵੰਡੀ ਜ਼ਿਲ੍ਹੇ ਦੀ ਪੁਲੀਸ ਨੇ 15 ਜੂਨ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ।



Most Read

2024-09-18 14:59:31