Sport >> The Tribune


ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਮੈਚ: ਨੇਪਾਲ ਦੀ ਟੀਮ ਅੱਠ ਦੌੜਾਂ ’ਤੇ ਆਲ ਆਊਟ


Link [2022-06-04 16:16:20]



ਬੰਗੀ (ਮਲੇਸ਼ੀਆ), 4 ਜੂਨ

ਸੰਯੁਕਤ ਅਰਬ ਅਮੀਰਾਤ (ਯੂਏਈ) ਖਿਲਾਫ ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਮੈਚ 'ਚ ਨੇਪਾਲ ਦੀ ਟੀਮ 8 ਦੌੜਾਂ 'ਤੇ ਆਊਟ ਹੋ ਗਈ। ਯੂਏਈ ਨੇ ਜੇਤੂ ਟੀਚਾ ਸਿਰਫ ਸੱਤ ਗੇਂਦਾਂ ਖੇਡ ਕੇ ਹੀ ਪੂਰਾ ਕਰ ਲਿਆ। ਨੇਪਾਲ, ਯੂਏਈ, ਥਾਈਲੈਂਡ, ਭੂਟਾਨ ਅਤੇ ਕਤਰ ਦੀਆਂ ਟੀਮਾਂ ਪਹਿਲੀ ਵਾਰ ਹੋ ਰਹੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਿੱਸਾ ਲੈ ਰਹੀਆਂ ਹਨ। ਪੰਜ ਦੇਸ਼ਾਂ ਦੀ ਜੇਤੂ ਟੀਮ 2023 ਦੀ ਸ਼ੁਰੂਆਤ ਵਿੱਚ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਪਹਿਲੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗੀ।



Most Read

2024-09-19 19:47:14