Breaking News >> News >> The Tribune


ਈਦਗਾਹ ਮਸਜਿਦ ਦੇ ਸਰਵੇਖਣ ਸਬੰਧੀ ਪਟੀਸ਼ਨ ਦੇ ਜਲਦੀ ਨਿਬੇੜੇ ਦੀ ਹਦਾਇਤ


Link [2022-05-27 09:47:48]



ਮਥੁਰਾ: ਵਧੀਕ ਜ਼ਿਲ੍ਹਾ ਜੱਜ ਨੇ ਹੇਠਲੀ ਕੋਰਟ ਨੂੰ ਸ਼ਾਹੀ ਈਦਗਾਹ ਮਸਜਿਦ ਦਾ ਸਰਵੇਖਣ ਕਰਵਾਉਣ ਅਤੇ ਮੰਦਰ ਦੀਆਂ ਨਿਸ਼ਾਨੀਆਂ ਬਾਰੇ ਦਾਅਵਿਆਂ ਦੀ ਤਸਦੀਕ ਲਈ ਕੋਰਟ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਦਾ ਛੇਤੀ ਨਿਬੇੜਾ ਕਰਨ ਦੀ ਹਦਾਇਤ ਕੀਤੀ ਹੈ। ਸਿਵਲ ਜੱਜ ਦੀ ਹੇਠਲੀ ਕੋਰਟ ਵੱਲੋਂ 23 ਮਈ ਨੂੰ ਸ਼ਾਹੀ ਈਦਗਾਹ ਪ੍ਰਬੰਧਨ ਕਮੇਟੀ ਤੇ ਹੋਰਨਾਂ ਨੂੰ ਮਸਜਿਦ ਦੇ ਸਰਵੇਖਣ ਦੀ ਮੰਗ ਕਰਦੀ ਪਟੀਸ਼ਨ 'ਤੇ ਇਤਰਾਜ਼ ਦਾਖ਼ਲ ਕਰਨ ਦੀ ਤਾਕੀਦ ਮਗਰੋਂ ਪਟੀਸ਼ਨਰਾਂ ਨੇੇ ਵਧੀਕ ਜ਼ਿਲ੍ਹਾ ਜੱਜ ਦੀ ਕੋਰਟ ਵਿੱਚ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਸੀ। -ਪੀਟੀਆਈ



Most Read

2024-09-20 10:05:15