Breaking News >> News >> The Tribune


ਸਰਕਾਰ ਨੇ ਮੌਜੂਦਾ ਸਾਲ ’ਚ ਚੀਨੀ ਨਿਰਯਾਤ ਦੀ ਹੱਦ ਇਕ ਕਰੋੜ ਟਨ ਤੈਅ ਕੀਤੀ


Link [2022-05-25 14:32:10]



ਨਵੀਂ ਦਿੱਲੀ, 25 ਮਈ

ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਘਰੇਲੂ ਉਪਲਬੱਧਤਾ ਅਤੇ ਕੀਮਤਾਂ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਮੌਜੂਦਾ ਮਾਰਕੀਟਿੰਗ ਸਾਲ ਵਿੱਚ ਆਪਣੇ ਨਿਰਯਾਤ ਨੂੰ ਇਕ ਕਰੋੜ ਟਨ ਤੱਕ ਸੀਮਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ 24 ਮਈ ਦੀ ਰਾਤ ਨੂੰ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਅਨੁਸਾਰ 1 ਜੂਨ ਤੋਂ 31 ਅਕਤੂਬਰ 2022 ਤੱਕ ਇਹ ਹੁਕਮ ਲਾਗੂ ਰਹਿਣਗੇ। ਸਰਕਾਰ ਦੀ ਵਿਸ਼ੇਸ਼ ਇਜਾਜ਼ਤ ਨਾਲ ਹੀ ਨਿਰਯਾਤ ਕੀਤਾ ਜਾ ਸਕੇਗਾ।



Most Read

2024-09-20 12:32:26