World >> The Tribune


ਸ਼ੈਨੇਗਨ ਵੀਜ਼ੇ ਤੋਂ ਬਿਨਾਂ ਈਯੂ ਏਅਰਲਾਈਨਜ਼ ’ਚ ਯੂਕੇ ਨਹੀਂ ਜਾ ਸਕਣਗੇ ਭਾਰਤੀ


Link [2022-04-17 04:54:16]



ਨਵੀਂ ਦਿੱਲੀ: ਭਾਰਤੀ ਨਾਗਰਿਕ ਟਰਾਂਜ਼ਿਟ ਜਾਂ ਰੈਗੂਲਰ ਸ਼ੈਨੇਗਨ ਵੀਜ਼ਿਆਂ ਤੋਂ ਬਿਨਾਂ ਯੂਰੋਪੀਅਨ ਯੂਨੀਅਨ ਦੀਆਂ ਏਅਰਲਾਈਨਜ਼ ਰਾਹੀਂ ਯੂਕੇ ਨਹੀਂ ਜਾ ਸਕਦੇ ਹਨ। ਯੂਕੇ ਦੇ ਯੂਰੋਪੀਅਨ ਯੂਨੀਅਨ ਦਾ ਹਿੱਸਾ ਨਾ ਰਹਿਣ ਕਰਕੇ ਇਹ ਦਿੱਕਤ ਆਈ ਹੈ। ਜ਼ਿਕਰਯੋਗ ਹੈ ਕਿ ਯੂਕੇ ਬ੍ਰੈਗਜ਼ਿਟ ਤੋਂ ਬਾਹਰ ਹੋ ਗਿਆ ਹੈ ਅਤੇ ਹੁਣ ਯੂਕੇ ਜਾਣ ਲਈ ਯੂਰੋਪੀਅਨ ਯੂਨੀਅਨ ਦੀਆਂ ਲੁਫ਼ਥਾਂਸਾ, ਕੇਐੱਲਐੱਮ ਅਤੇ ਏਅਰ ਫਰਾਂਸ ਵਰਗੀਆਂ ਏਅਰਲਾਈਨਜ਼ 'ਚ ਸ਼ੈਨੇਗਨ ਵੀਜ਼ੇ ਹੀ ਲਗਣਗੇ। ਉਂਜ ਯੂਕੇ 'ਚ ਕਈ ਸਿੱਧੀਆਂ ਉਡਾਣਾਂ ਜਾਂਦੀਆਂ ਹਨ। -ਆਈਏਐਨਐਸ



Most Read

2024-09-20 11:34:39