Breaking News >> News >> The Tribune


ਜੰਮੂ: ਸੜਕ ਕੰਢੇ ਬਾਰੂਦੀ ਸੁਰੰਗ ਨਸ਼ਟ ਕਰਕੇ ਵੱਡੀ ਵਾਰਦਾਤ ਨੂੰ ਟਾਲਿਆ


Link [2022-04-16 12:35:23]



ਜੰਮੂ, 16 ਅਪਰੈਲ

ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਅੱਜ ਤੜਕੇ ਰਾਜੌਰੀ-ਗੁਰਦਾਨ ਸੜਕ ਦੇ ਕੰਢੇ ਤੋਂ ਬਾਰੂਦੀ ਸੁਰੰਗ ਨੂੰ ਨਸ਼ਟ ਕਰਕੇ ਅਤਿਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੁਲੀਸ ਬੁਲਾਰੇ ਅਨੁਸਾਰ ਰਾਜੌਰੀ-ਗੁਰਦਾਨ ਰੋਡ 'ਤੇ ਸਥਿਤ ਗੁਰਦਾਨ ਚਾਵਾ ਪਿੰਡ 'ਚ ਸ਼ੁੱਕਰਵਾਰ ਰਾਤ ਨੂੰ ਕੁਝ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲੀਸ ਅਤੇ ਫੌਜ ਦੇ ਜਵਾਨਾਂ ਦੀਆਂ ਸਾਂਝੀਆਂ ਟੀਮਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਉਸ ਨੂੰ ਸੜਕ ਦੇ ਕਿਨਾਰੇ ਰੱਖੀ ਸ਼ੱਕੀ ਵਸਤੂ ਬਾਰੇ ਪਤਾ ਲੱਗਾ।



Most Read

2024-09-21 00:51:36