Breaking News >> News >> The Tribune


ਸ਼ਿਮਲਾ ਸਣੇ ਹਿਮਾਚਲ ਪ੍ਰਦੇਸ਼ ’ਚ ਸੈਲਾਨੀਆਂ ਦਾ ਹੜ੍ਹ, ਹੋਟਲ ਫੁੱਲ


Link [2022-04-16 12:35:23]



ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 16 ਅਪਰੈਲ

ਸ਼ੁੱਕਰਵਾਰ ਰਾਤ ਤੱਕ ਹਜ਼ਾਰਾਂ ਵਾਹਨਾਂ ਨੇ ਸ਼ੋਘੀ ਰਾਹੀਂ ਸ਼ਿਮਲਾ 'ਚ ਦਾਖਲ ਹੋ ਚੁੱਕੇ ਹਨ ਤੇ ਮਾਹੌਲ ਕੋਵਿਡ ਤੋਂ ਪਹਿਲਾਂ ਵਰਗਾ ਬਣ ਗਿਆ ਹੈ। ਸ਼ਿਮਲਾ ਪੁਲੀਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਪਿਛਲੇ 36 ਘੰਟਿਆਂ ਵਿੱਚ 11, 567 ਤੋਂ ਵੱਧ ਵਾਹਨ ਸ਼ਿਮਲਾ 'ਚ ਆ ਚੁੱਕੇ ਹਨ ਤੇ ਅਤੇ ਹੋਰਾਂ ਦੇ ਦਾਖਲ ਹੋਣ ਦੀ ਉਮੀਦ ਹੈ। ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ ਵਿੱਚ ਸੈਲਾਨੀਆਂ ਦੀ ਭਾਰੀ ਭੀੜ ਹੈ ਅਤੇ ਹੋਟਲਾਂ ਵਿੱਚ ਭਰੇ ਹੋਏ ਹਨ ਕਿਉਂਕਿ ਲਗਭਗ 80 ਪ੍ਰਤੀਸ਼ਤ ਬੁਕਿੰਗ ਪਹਿਲਾਂ ਤੋਂ ਕੀਤੀ ਗਈ ਸੀ।



Most Read

2024-09-21 00:40:34