Breaking News >> News >> The Tribune


ਈਸ਼ਵਰੱਪਾ ਦਾ ਅਸਤੀਫ਼ਾ ਸਰਕਾਰ ਲਈ ਝਟਕਾ ਨਹੀਂ: ਕਰਨਾਟਕ ਮੁੱਖ ਮੰਤਰੀ


Link [2022-04-15 12:35:12]



ਹੁਬਲੀ (ਕਰਨਾਟਕ), 15 ਅਪਰੈਲ

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਹੈ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਕੇਐੱਸ ਈਸ਼ਵਰੱਪਾ ਦੇ ਅਸਤੀਫੇ ਨੂੰ ਸਰਕਾਰ ਲਈ 'ਝਟਕਾ' ਨਹੀਂ ਮੰਨਿਆ ਜਾ ਸਕਦਾ। ਪੁਲੀਸ ਨੇ ਈਸ਼ਵਰੱਪਾ ਖ਼ਿਲਾਫ਼ ਠੇਕੇਦਾਰ ਸੰਤੋਸ਼ ਪਾਟਿਲ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਸ੍ਰੀ ਬੋਮਈ ਨੇ ਕਿਹਾ ਕਿ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਨੇ ਈਸ਼ਵਰੱਪਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਵਿਰੋਧੀ ਧਿਰ ਕਾਂਗਰਸ ਨੂੰ ਕਿਹਾ ਕਿ ਉਹ ਖੁਦ ਜਾਂਚਕਰਤਾ, ਸਰਕਾਰੀ ਵਕੀਲ ਅਤੇ ਜੱਜ ਨਾ ਬਣੇ।



Most Read

2024-09-21 03:42:14