Breaking News >> News >> The Tribune


ਲੋਕ ਕਰੋਨਾ ਤੋਂ ਅਵੇਸਲੇ ਹੋਏ: ਮਾਹਰ


Link [2022-04-15 04:54:57]



ਨਵੀਂ ਦਿੱਲੀ, 14 ਅਪਰੈਲ

ਮਾਹਰਾਂ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਘਟਣ ਦੇ ਮੱਦੇਨਜ਼ਰ ਲੋਕਾਂ ਨੇ ਇਹਤਿਹਾਤੀ ਖੁਰਾਕ ਲੈਣ ਲਈ ਦਿਲਚਸਪੀ ਨਹੀਂ ਦਿਖਾਈ। ਦੂਜੀ ਅਤੇ ਇਹਤਿਹਾਤੀ ਖੁਰਾਕ ਦਰਮਿਆਨ ਨੌਂ ਮਹੀਨਿਆਂ ਦੇ ਅੰਤਰ ਕਾਰਨ ਘੱਟ ਗਿਣਤੀ ਲੋਕਾਂ ਨੇ ਬੂਸਟਰ ਸ਼ਾਟ ਲਗਵਾਏ ਹਨ। ਏਮਜ਼ ਦੇ ਮੁਖੀ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਲੋਕਾਂ ਵਿੱਚ ਹੁਣ ਬਿਮਾਰੀ ਦਾ ਘੱਟ ਡਰ ਹੈ ਅਤੇ ਕੋਵਿਡ-19 ਦੇ ਘੱਟ ਰਹੇ ਕੇਸਾਂ ਕਾਰਨ ਉਨ੍ਹਾਂ ਵਿਚ ਪਹਿਲਾਂ ਵਾਲਾ ਡਰ ਨਹੀਂ ਰਿਹਾ ਪਰ ਉਨ੍ਹਾਂ ਲੋਕਾਂ ਨੂੰ ਹੁਣ ਵੀ ਚੌਕਸ ਰਹਿਣ ਤੇ ਸਖਤੀ ਨਾਲ ਸਮਾਜਿਕ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ।



Most Read

2024-09-21 03:32:13