World >> The Tribune


ਸ੍ਰੀਲੰਕਾ ਦੀ ਮਦਦ ਲਈ ਹਮੇਸ਼ਾ ਤਿਆਰ: ਭਾਰਤ


Link [2022-04-08 06:16:34]



ਨਵੀਂ ਦਿੱਲੀ: ਭਾਰਤ ਨੇ ਅੱਜ ਕਿਹਾ ਕਿ ਉਹ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ ਉਸ ਦੀ ਆਰਥਿਕ ਸਥਿਤੀ ਲੀਹ 'ਤੇ ਲਿਆਉਣ ਲਈ 'ਗੁਆਂਢੀ ਸਭ ਤੋਂ ਪਹਿਲਾਂ' ਦੀ ਨੀਤੀ ਤਹਿਤ ਸਹਿਯੋਗ ਦੇਣਾ ਜਾਰੀ ਰੱਖਣ ਲਈ ਤਿਆਰ ਹੈ ਤੇ ਉਥੇ ਵਾਪਰ ਰਹੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, 'ਸਾਡਾ (ਭਾਰਤ-ਸ੍ਰੀਲੰਕਾ) ਸਹਿਯੋਗ ਸਾਂਝੀਆਂ ਗੱਲਾਂ ਤੇ ਹਿੱਤਾਂ 'ਤੇ ਆਧਾਰਿਤ ਹੈ ਅਤੇ ਇਹ ਹਾਲ ਹੀ ਦੇ ਮਹੀਨਿਆਂ 'ਚ ਹੋਰ ਮਜ਼ਬੂਤ ਹੋਇਆ ਹੈ।' -ਪੀਟੀਆਈ



Most Read

2024-09-20 15:38:50