Breaking News >> News >> The Tribune


ਰਾਣਾ ਅਯੂਬ ਦੀ ਅਰਜ਼ੀ ਦਾ ਈਡੀ ਵੱਲੋਂ ਵਿਰੋਧ


Link [2022-04-02 07:14:49]



ਨਵੀਂ ਦਿੱਲੀ: ਪੱਤਰਕਾਰ ਰਾਣਾ ਅਯੂਬ ਵੱਲੋਂ ਆਪਣੇ ਖ਼ਿਲਾਫ਼ ਜਾਰੀ ਲੁੱਕਆਊਟ ਸਰਕੁਲਰ ਰੱਦ ਕਰਾਉਣ ਲਈ ਦਾਖ਼ਲ ਪਟੀਸ਼ਨ ਦਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਰੋਧ ਕੀਤਾ ਹੈ। ਈਡੀ ਨੇ ਹਾਈ ਕੋਰਟ 'ਚ ਦੋਸ਼ ਲਾਇਆ ਹੈ ਕਿ ਰਾਣਾ ਅਯੂਬ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਫ਼ੰਡਾਂ ਦੇ ਘਪਲੇ 'ਚ ਸ਼ਾਮਲ ਹੈ। ਜਸਟਿਸ ਚੰਦਰ ਧਾਰੀ ਸਿੰਘ ਨੇ ਵਧੀਕ ਸੌਲਿਸਟਰ ਜਨਰਲ ਐੱਸ ਵੀ ਰਾਜੂ ਨੂੰ ਕੁਝ ਰਿਕਾਰਡ ਪੇਸ਼ ਕਰਨ ਲਈ ਸਮਾਂ ਦਿੱਤਾ ਅਤੇ ਕੇਸ ਦੀ ਸੁਣਵਾਈ 4 ਅਪਰੈਲ ਤੱਕ ਲਈ ਮੁਲਤਵੀ ਕਰ ਦਿੱਤੀ। -ਪੀਟੀਆਈ



Most Read

2024-09-21 15:58:06