Breaking News >> News >> The Tribune


ਨਿਤੀਸ਼ ਵੱਲੋਂ ਮੁਕੇਸ਼ ਸਾਹਨੀ ਦੀ ਕੈਬਿਨਟ ’ਚੋਂ ਛੁੱਟੀ


Link [2022-03-27 19:15:04]



ਪਟਨਾ, 26 ਮਾਰਚ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੱਛੀ ਤੇ ਪਸ਼ੂ-ਪਾਲਣ ਮੰਤਰੀ ਮੁਕੇਸ਼ ਸਾਹਨੀ ਨੂੰ ਅੱਜ ਆਪਣੀ ਕੈਬਨਿਟ ਵਿੱਚੋਂ ਬਰਖ਼ਾਸਤ ਕਰ ਦਿੱਤਾ ਹੈ। ਉੱਚ ਪੱਧਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਪੀਲ ਤੋਂ ਬਾਅਦ ਇਸ ਸਬੰਧੀ ਸਿਫ਼ਾਰਿਸ਼ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ। ਭਾਜਪਾ ਨੇ 'ਲਿਖਤੀ ਬੇਨਤੀ' ਕੀਤੀ ਸੀ ਕਿ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਸੰਸਥਾਪਕ ਮੁਖੀ ਸਾਹਨੀ ਹੁਣ ਐੱਨਡੀਏ ਦਾ ਹਿੱਸਾ ਨਹੀਂ ਹਨ। ਭਾਜਪਾ ਦੇ ਹੀ ਕਹਿਣ 'ਤੇ ਸਾਹਨੀ ਨੂੰ ਵਜ਼ਾਰਤ ਵਿੱਚ ਲਿਆ ਗਿਆ ਸੀ ਅਤੇ ਵਿਧਾਨ ਸਭਾ ਸੀਟ ਹਾਰਨ 'ਤੇ ਵਿਧਾਨ ਸਭਾ ਕੌਂਸਲ ਲਈ ਚੁਣਿਆ ਸੀ। -ਪੀਟੀਆਈ



Most Read

2024-09-21 23:03:32