Breaking News >> News >> The Tribune


ਪੱਛਮੀ ਬੰਗਾਲ ਹਿੰਸਾ: ਸੀਬੀਆਈ ਨੇ ਰਾਮਪੁਰਹਾਟ ’ਚ ਕੈਂਪ ਦਫ਼ਤਰ ਬਣਾਇਆ


Link [2022-03-27 10:36:25]



ਨਵੀਂ ਦਿੱਲੀ, 27 ਮਾਰਚ

ਬੀਰਭੂਮ ਹਿੰਸਾ ਮਾਮਲੇ ਵਿੱਚ ਤਾਜ਼ਾ ਘਟਨਾਕ੍ਰਮ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੱਛਮੀ ਬੰਗਾਲ ਦੇ ਰਾਮਪੁਰਹਾਟ ਦੇ ਸਰਕਾਰੀ ਗੈਸਟ ਹਾਊਸ ਵਿੱਚ ਅਸਥਾਈ ਕੈਂਪ ਦਫ਼ਤਰ ਸਥਾਪਤ ਕੀਤਾ ਹੈ। ਕਲਕੱਤਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਅਧਿਕਾਰੀਆਂ ਦੀ ਅਗਵਾਈ ਵਿੱਚ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ 25 ਮਾਰਚ ਨੂੰ ਰਾਮਪੁਰਹਾਟ ਜਾ ਕੇ ਨਮੂਨੇ ਲਏ ਸਨ। ਅਦਾਲਤ ਦੇ ਹੁਕਮਾਂ ਤੋਂ ਪਹਿਲਾਂ ਪੁਲੀਸ ਨੇ ਕੇਸ ਦਰਜ ਕਰਕੇ 10 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।



Most Read

2024-09-21 23:22:49