World >> The Tribune


ਯੂਕਰੇਨ ਦੇ ਰਾਸ਼ਟਰਪਤੀ ਨੇ ਲੋਕਾਂ ਤੋਂ ਮਦਦ ਮੰਗੀ : ਵਲਾਦੀਮੀਰ ਜ਼ੇਲੈਂਸਕੀ


Link [2022-03-26 02:20:30]



ਕੀਵ, 24 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੰਸਾਰ ਭਰ ਦੇ ਲੋਕਾਂ ਤੋਂ ਜੰਗ ਦੇ ਝੰਬੇ ਆਪਣੇ ਦੇਸ਼ ਲਈ ਸਮਰਥਨ ਜੁਟਾਉਣ ਦੀ ਅਪੀਲ ਕੀਤੀ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਦੂਜੇ ਦੇਸ਼ਾਂ ਦੇ ਆਗੂ ਨਾਟੋ ਮੈਂਬਰਾਂ ਨਾਲ ਮੀਟਿੰਗ ਕਰਨ ਵਾਲੇ ਹਨ। ਜ਼ੇਲੈਂਸਕੀ ਨੇ ਇੱਕ ਵੀਡੀਓ ਸੁਨੇਹੇ ਵਿੱਚ ਲੋਕਾਂ ਨੂੰ ਸੱਦਾ ਦਿੱਤਾ, ''ਆਪਣੇ ਚੁਰਾਹਿਆਂ, ਆਪਣੀਆਂ ਗਲੀਆਂ 'ਤੇ ਨਿਕਲ ਆਓ। ਆਪਣੀ ਸਮਰੱਥਾ ਦਿਖਾਓ ਅਤੇ ਆਵਾਜ਼ ਬੁਲੰਦ ਕਰੋ।'' -ਪੀਟੀਆਈ



Most Read

2024-09-20 21:39:50