World >> The Tribune


ਰੂਸ ’ਚ ਪੂਤਿਨ ਵਿਰੋਧੀ ਨਵਾਲਨੀ ਨੂੰ ਨੌਂ ਸਾਲ ਦੀ ਕੈਦ


Link [2022-03-23 11:34:36]



ਮਾਸਕੋ: ਰੂਸ ਦੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਨੂੰ ਧੋਖਾਧੜੀ ਤੇ ਅਦਾਲਤ ਦੀ ਹੱਤਕ ਦਾ ਦੋਸ਼ੀ ਪਾਇਆ ਗਿਆ ਹੈ ਤੇ ਉਨ੍ਹਾਂ ਨੂੰ ਅੱਜ ਨੌਂ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਨਵਾਲਨੀ ਉਤੇ 12 ਲੱਖ ਰੂਬਲ ਦਾ ਜੁਰਮਾਨਾ ਵੀ ਲਾਇਆ ਹੈ। ਨਵਾਲਨੀ ਇਸ ਵੇਲੇ ਇਕ ਹੋਰ ਮਾਮਲੇ ਵਿਚ ਮਾਸਕੋ ਦੇ ਪੂਰਬ ਵਿਚ ਸਥਿਤ ਇਕ ਜੇਲ੍ਹ ਵਿਚ ਢਾਈ ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਨਵਾਂ ਮੁਕੱਦਮਾ ਇਸ ਮੰਤਵ ਨਾਲ ਚਲਾਇਆ ਗਿਆ ਕਿਉਂਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਸਰਕਾਰ ਨਵਾਲਨੀ ਨੂੰ ਜਦ ਤੱਕ ਹੋ ਸਕੇ ਉਦੋਂ ਤੱਕ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਆਪਣੇ ਉਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਹੈ। -ਏਪੀ



Most Read

2024-09-20 21:49:30