Breaking News >> News >> The Tribune


ਅੰਡੇਮਾਨ ਦੀਪ ਸਮੂਹ ਨਾਲ ਨਹੀਂ ਟਕਰਾਏਗਾ ਚੱਕਰਵਾਤੀ ਤੂਫ਼ਾਨ ਆਸਨੀ


Link [2022-03-21 04:34:01]



ਨਵੀਂ ਦਿੱਲੀ, 20 ਮਾਰਚ

ਚੱਕਰਵਾਤੀ ਤੂਫ਼ਾਨ 'ਆਸਨੀ' ਦੇ ਅੰਡੇਮਾਨ ਦੀਪ ਸਮੂਹ ਨਾਲ ਟਕਰਾਉਣ ਦਾ ਅਨੁਮਾਨ ਨਹੀਂ ਹੈ। ਇਸ ਦੇ ਮਿਆਂਮਾਰ ਤੇ ਦੱਖਣੀ ਬੰਗਲਾਦੇਸ਼ ਤੱਟ ਵੱਲ ਵਧਣ ਦਾ ਅਨੁਮਾਨ ਹੈ। ਭਲਕੇ ਮੌਸਮ ਪ੍ਰਣਾਲੀ ਦੇ ਪਹਿਲਾਂ ਡੂੰਘੇ ਦਬਾਅ 'ਚ ਬਣਨ ਅਤੇ ਬਾਅਦ ਵਿੱਚ ਚੱਕਰਵਾਤੀ ਤੂਫ਼ਾਨ 'ਚ ਤਬਦੀਲ ਹੋਣ ਦਾ ਅਨੁਮਾਨ ਹੈ। ਚੱਕਰਵਾਤੀ ਤੂਫ਼ਾਨ 'ਆਸਨੀ' ਦੇ ਅਸਰ ਕਰਕੇ ਅੱਜ ਮੀਂਹ ਤੇ ਤੇਜ਼ ਹਵਾਵਾਂ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਕੁਝ ਹਿੱਸਿਆਂ 'ਚ ਆਮ ਜੀਵਨ ਪ੍ਰਭਾਵਿਤ ਹੋਇਆ। -ਪੀਟੀਆਈ



Most Read

2024-09-22 04:37:01