World >> The Tribune


ਰੂਸ-ਯੂਕਰੇਨ ਜੰਗ: ਕੀਵ ’ਚ ਫੌਕਸ ਨਿਊਜ਼ ਦੇ ਕੈਮਰਾਮੈਨ ਦੀ ਮੌਤ


Link [2022-03-16 04:14:07]



ਕੀਵ, 15 ਮਾਰਚ

ਰੂਸ-ਯੂਕਰੇਨ ਜੰਗ ਵਿਚ ਅੱਜ ਇਥੇ ਫੌਕਸ ਨਿਊਜ਼ ਦੇ ਕੈਮਰਾਮੈਨ ਦੀ ਮੌਤ ਹੋ ਗਈ। ਅਮਰੀਕੀ ਨੈਟਵਰਕ ਨੇ ਜਾਣਕਾਰੀ ਨਸ਼ਰ ਕੀਤੀ ਕਿ ਫੌਕਸ ਨਿਊਜ਼ ਦੇ ਕੈਮਰਾਮੈਨ ਪੀਅਰੇ ਜ਼ਕਰਜ਼ੇਵਸਕੀ 55 ਸਾਲਾ ਦੀ ਯੂਕਰੇਨ ਵਿੱਚ ਮੌਤ ਹੋ ਗਈ ਹੈ। ਉਹ ਕੀਵ ਵਿਚ ਜੰਗ ਨਾਲ ਸਬੰਧ ਰਿਪੋਰਟਿੰਗ ਕਰਨ ਜਾ ਰਿਹਾ ਸੀ ਕਿ ਉਸ ਦਾ ਵਾਹਨ ਅੱਗ ਵਿਚ ਫਸ ਗਿਆ। ਫੌਕਸ ਨਿਊਜ਼ ਦੇ ਸੀਈਓ ਸੁਜ਼ੈਨ ਸਕਾਟ ਨੇ ਦੱਸਿਆ ਕਿ ਪੀਅਰੇ ਤਜਰਬੇਕਾਰ ਫੋਟੋਗ੍ਰਾਫਰ ਸੀ ਜਿਸ ਨੇ ਫੌਕਸ ਨਿਊਜ਼ ਲਈ ਇਰਾਕ, ਅਫਗਾਨਿਸਤਾਨ ਅਤੇ ਸੀਰੀਆ ਸਮੇਤ ਦੇਸ਼ਾਂ ਵਿਚ ਜੰਗ ਦੀ ਰਿਪੋਰਟਿੰਗ ਕੀਤੀ ਸੀ।



Most Read

2024-09-20 23:40:24