Sport >> The Tribune


ਸ੍ਰੀਸੰਤ ਨੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲਿਆ


Link [2022-03-09 20:16:16]



ਨਵੀਂ ਦਿੱਲੀ, 9 ਮਾਰਚ

ਭਾਰਤ ਦੀ ਵਿਸ਼ਵ ਚੈਂਪੀਅਨ ਟੀਮ ਵਿੱਚ ਸ਼ਾਮਲ ਰਹੇ ਤੇਜ਼ ਗੇਂਦਬਾਜ਼ ਐਸ ਸ੍ਰੀਸੰਤ ਨੇ ਬੁੱਧਵਾਰ ਨੂੰ ਘਰੇਲੂ ਕ੍ਰਿਕਟ ਦੀਆਂ ਸਭਨਾਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸ੍ਰੀਸੰਤ ਨੇ ਭਾਰਤ ਵੱਲੋਂ 27 ਟੈਸਟ, 53 ਇਕ ਰੋਜ਼ਾ ਅਤੇ 10 ਟੀ-20 ਕੌਮਾਂਤਰੀ ਮੈਚਾਂ ਵਿੱਚ ਕ੍ਰਮਵਾਰ 87, 75 ਅਤੇ 7 ਵਿਕਟਾਂ ਲਈਆਂ। ਕਈ ਟਵੀਟਾਂ ਰਾਹੀਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਸ੍ਰੀਸੰਤ ਨੇ ਕਿਹਾ ਕਿ ਉਸ ਨੇ ਅਗਲੀ ਪੀੜ੍ਹੀ ਦੇ ਕਿ੍ਕਟਰਾਂ ਲਈ ਅਪਣੇ 25 ਸਾਲ ਦੇ ਕਰੀਅਰ ਦਾ ਅੰਤ ਕਰਨ ਦਾ ਫੈਸਲਾ ਕੀਤਾ ਹੈ। -ਏਜੰਸੀ



Most Read

2024-09-20 09:23:25