Sport >> The Tribune


ਜਰਮਨ ਓਪਨ: ਸਿੰਧੂ, ਸ੍ਰੀਕਾਂਤ, ਸੇਨ ਤੇ ਸਾਇਨਾ ਦੂਜੇ ਗੇੜ ’ਚ


Link [2022-03-09 12:53:57]



ਮਯੂਲਹੇਮ ਐਨ ਡੇਰ ਰੁਹਰ(ਜਰਮਨੀ): ਓਲੰਪਿਕ ਤਗ਼ਮੇ ਜੇਤੂ ਪੀ.ਵੀ.ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤੇ ਕਾਂਸੇ ਦਾ ਤਗ਼ਮਾ ਜੇਤੂ ਕਿਦਾਂਬੀ ਸ੍ਰੀਕਾਂਤ ਤੇ ਲਕਸ਼ਯਾ ਸੇਨ ਜਰਮਨ ਓਪਨ ਦੇ ਦੂਜੇ ਗੇੜ ਵਿੱਚ ਦਾਖ਼ਲ ਹੋ ਗਏ ਹਨ। ਉਧਰ ਲੰਡਨ ਓਲੰਪਿਕ 'ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਤੇ ਸੱਟਾਂ-ਫੇਟਾਂ ਨਾਲ ਜੂਝਣ ਵਾਲੀ ਸਾਇਨਾ ਨੇਹਵਾਲ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਸੱਤਵਾਂ ਦਰਜਾ ਸਿੰਧੂ ਨੇ ਥਾਈਲੈਂਡ ਦੀ ਬੁਸਨਾਨ ਨੂੰ 21-8, 21-7 ਨਾਲ ਹਰਾਇਆ। ਸ੍ਰੀਕਾਂਤ ਨੇ ਫਰਾਂਸ ਦੇ ਬੀ.ਲੈਵਰਡੈਜ਼ ਖਿਲਾਫ਼ 21-10, 13-21, 21-7 ਨਾਲ ਜਿੱਤ ਦਰਜ ਕੀਤੀ। -ਪੀਟੀਆਈ



Most Read

2024-09-20 09:43:31