Sport >> The Tribune


ਬਹਾਦਰ ਸਿੰਘ ਸੰਧੂ ਨੇ ਜਿੱਤਿਆ ਸੋਨੇ ਦਾ ਤਗ਼ਮਾ


Link [2022-03-08 09:34:35]



ਪੱਤਰ ਪ੍ਰੇਰਕ

ਆਦਮਪੁਰ ਦੋਆਬਾ(ਜਲੰਧਰ), 7 ਮਾਰਚ

ਪੰਜਾਬ ਸਟੇਟ ਮਾਸਟਰ ਗੇਮਜ਼ ਆਰਗੇਨਾਈਜ਼ੇਸ਼ਨ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਅਥਲੈਟਿਕਸ ਮੀਟ ਕਰਵਾਈ ਗਈ। ਇਸ ਵਿੱਚ ਲੈਕਚਰਾਰ ਯੂਨੀਅਨ ਦੇ ਸੂਬਾ ਸਕੱਤਰ ਬਹਾਦਰ ਸਿੰਘ ਸੰਧੂ ਨੇ 400 ਮੀਟਰ ਹਰਡਲਜ਼ ਵਿੱਚ ਸੋਨੇ ਦਾ ਤਗਮਾ ਜਿੱਤਿਆ। ਜ਼ਿਕਰਯੋਗ ਹੈ ਕਿ ਬਹਾਦਰ ਸਿੰਘ ਸੰਧੂ ਸਮਾਜ ਵਿੱਚ ਵਾਤਾਵਰਨ ਚੇਤਨਾ ਅਤੇ ਤੰਦਰੁਸਤ ਸਿਹਤ ਲਈ ਪੰਜਾਬ ਦੇ ਕੋਨੇ ਕੋਨੇ ਦੀ ਸਾਈਕਲ ਯਾਤਰਾ ਅਤੇ ਦਿੱਲੀ ਕਿਸਾਨ ਮੋਰਚੇ ਦਾ ਸਾਈਕਲ 'ਤੇ ਜਾ ਕੇ ਸਮਰਥਨ ਕਰ ਚੁੱਕੇ ਹਨ।



Most Read

2024-09-20 09:53:01