Breaking News >> News >> The Tribune


ਸਰਕਾਰ ਨੂੰ ਦੇਸ਼ ਵਾਸੀਆਂ ’ਚ ਮੋਟਾਪੇ ਦੀ ਚਿੰਤਾ: ਵੱਧ ਚੀਨੀ, ਚਰਬੀ ਤੇ ਨਮਕ ਵਾਲੀਆਂ ਵਸਤਾਂ ’ਤੇ ਟੈਕਸ ਲਾਉਣ ਦਾ ਵਿਚਾਰ


Link [2022-02-27 13:14:04]



ਨਵੀਂ ਦਿੱਲੀ, 27 ਫਰਵਰੀ

ਭਾਰਤੀਆਂ ਵਿੱਚ ਮੋਟਾਪੇ ਬਾਰੇ ਵਧਦੀ ਚਿੰਤਾ 'ਤੇ ਨੀਤੀ ਆਯੋਗ ਚੀਨੀ, ਚਰਬੀ ਅਤੇ ਨਮਕ ਵਾਲੀਆਂ ਖੁਰਾਕੀ ਵਸਤਾਂ ਉੱਤੇ ਟੈਕਸ ਲਗਾਉਣ ਅਤੇ 'ਫਰੰਟ-ਆਫ-ਪੈਕ ਲੇਬਲਿੰਗ' ਵਰਗੇ ਉਪਾਅ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ। 'ਫਰੰਟ-ਆਫ-ਦ-ਪੈਕ ਲੇਬਲਿੰਗ' ਖਪਤਕਾਰਾਂ ਨੂੰ ਵੱਧ ਖੰਡ, ਨਮਕ ਅਤੇ ਚਰਬੀ ਵਾਲੇ ਉਤਪਾਦਾਂ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ। ਸਰਕਾਰੀ ਖੋਜ ਸੰਸਥਾ ਨੀਤੀ ਆਯੋਗ ਦੀ 2021-22 ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀ ਆਬਾਦੀ ਵਿੱਚ ਮੋਟਾਪੇ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਅਜਿਹਾ ਕਦਮ ਵਿਚਾਰ ਅਧੀਨ ਹੈ।



Most Read

2024-09-22 16:32:38