Sport >> The Tribune


ਤੀਰਅੰਦਾਜ਼ੀ: ਪੰਜਾਬੀ ਯੂਨੀਵਰਸਿਟੀ ਨੇ ਚਾਰ ਤਗ਼ਮੇ ਫੁੰਡੇ


Link [2022-02-27 07:13:13]



ਖਰੜ: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਚੱਲ ਰਹੀ ਅੰਤਰ-ਯੂਨੀਵਰਸਿਟੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ ਬਿਹਤਰੀਨ ਮੁਕਾਬਲੇ ਵੇਖਣ ਨੂੰ ਮਿਲੇ। ਦੂਜੇ ਦਿਨ ਮਹਿਲਾ/ਪੁਰਸ਼ ਵਰਗਾਂ ਦੇ ਇੰਡੀਅਨ ਰਾਊਂਡ (30 ਮੀਟਰ) ਅਤੇ ਰਿਕਰਵ ਰਾਊਂਡ ਵਿੱਚ ਮਹਿਲਾ ਸ਼੍ਰੇਣੀ ਦੇ (70+70) ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਸੋਨਾ, ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਗੁਰੂ ਜੰਬੇਸ਼ਵਰ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ ਹਿਸਾਰ ਨੇ ਇੱਕ ਸੋਨੇ ਸਣੇ ਪੰਜ ਤਗ਼ਮੇ ਜਿੱਤੇ। -ਪੱਤਰ ਪ੍ਰੇਰਕ



Most Read

2024-09-20 11:33:18