World >> The Tribune


ਯੂਕਰੇਨ ’ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਰੂਸ: ਵਿਦੇਸ਼ ਮੰਤਰੀ ਲਾਵਰੋਵ


Link [2022-02-26 11:58:08]



ਮਾਸਕੋ, 25 ਫਰਵਰੀ

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਰੂਸ ਆਪਣੇ ਗੁਆਂਢੀ ਦੇਸ਼ ਯੂਕਰੇਨ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਹਿਣ 'ਤੇ ਯੂਕਰੇਨ ਦੀ ਸੈਨਾ ਵੱਲੋਂ ਆਤਮ ਸਮਰਪਣ ਕਰਨ 'ਤੇ ਮਾਸਕੋ ਯੂਕਰੇਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਯੂਕਰੇਨ ਖ਼ਿਲਾਫ਼ ਜੰਗ ਛੇੜਨ ਦੇ ਇਕ ਦਿਨ ਬਾਅਦ ਲਾਵਰੋਵ ਨੇ ਕਿਹਾ 'ਕੋਈ ਵੀ ਯੂਕਰੇਨ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤੇ ਸੈਲਿਕ ਕਾਰਵਾਈ ਦਾ ਮਨੋਰਥ ਨਾਜੀ ਵਿਚਹਾਰਧਾਰਾ ਤੋਂ ਮੁਕਤੀ ਹੈ। -ਪੀਟੀਆਈ



Most Read

2024-09-21 08:40:33