Economy >> The Tribune


ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਐੱਮਡੀ ਤੇ ਸੀਈਓ ਚਿਤਰਾ ਰਾਮਕ੍ਰਿਸ਼ਨ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ


Link [2022-02-17 20:00:14]



ਨਵੀਂ ਦਿੱਲੀ/ਮੁੰਬਈ, 17 ਫਰਵਰੀ

ਆਮਦਨ ਕਰ ਵਿਭਾਗ ਨੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਚਿੱਤਰਾ ਰਾਮਕ੍ਰਿਸ਼ਨ ਅਤੇ ਹੋਰਾਂ ਵਿਰੁੱਧ ਟੈਕਸ ਚੋਰੀ ਦੇ ਮਾਮਲੇ ਦੇ ਸਬੰਧ ਵਿੱਚ ਮੁੰਬਈ ਵਿੱਚ ਰਾਮਕ੍ਰਿਸ਼ਨ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਮਾਰਕੀਟ ਰੈਗੂਲੇਟਰ ਸੇਬੀ ਨੇ ਹਾਲ ਹੀ ਵਿੱਚ ਆਦੇਸ਼ ਜਾਰੀ ਕੀਤਾ, ਜਿਸ ਦੇ ਅਨੁਸਾਰ ਸਾਬਕਾ ਐੱਨਐੱਸਈ ਐੱਮਡੀ ਅਤੇ ਸੀਈਓ ਚਿਤਰਾ ਰਾਮਕ੍ਰਿਸ਼ਨ ਹਿਮਾਲੀਅਨ ਯੋਗੀ ਤੋਂ ਪ੍ਰਭਾਵਿਤ ਸੀ, ਪ੍ਰਭਾਵ ਵਿੱਚ ਆਨੰਦ ਸੁਬਰਾਮਨੀਅਮ ਨੂੰ ਐਕਸਚੇਂਜ ਵਿੱਚ ਗਰੁੱਪ ਅਪਰੇਟਿੰਗ ਅਫਸਰ ਅਤੇ ਮੈਨੇਜਿੰਗ ਡਾਇਰੈਕਟਰ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਸੀ।



Most Read

2024-09-20 03:18:56