Breaking News >> News >> The Tribune


ਸਜ਼ਾ ’ਤੇ ਰੋਕ ਲਈ ਹਾਰਦਿਕ ਪਟੇਲ ਹਾਈ ਕੋਰਟ ਪੁੱਜਾ


Link [2022-02-16 09:32:12]



ਅਹਿਮਦਾਬਾਦ: ਗੁਜਰਾਤ ਵਿਚ ਦਸੰਬਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਹਾਰਦਿਕ ਪਟੇਲ ਨੇ ਹਾਈ ਕੋਰਟ ਪਹੁੰਚ ਕਰ ਕੇ ਆਪਣੀ ਉਸ ਅਰਜ਼ੀ 'ਤੇ ਤੁਰੰਤ ਸੁਣਵਾਈ ਮੰਗੀ ਹੈ ਜੋ ਉਸ ਨੇ 2015 ਦੇ ਦੰਗਿਆਂ ਦੇ ਕੇਸ ਵਿਚ ਹੋਈ ਸਜ਼ਾ ਖ਼ਿਲਾਫ਼ ਪਾਈ ਹੈ। ਪਟੇਲ ਨੇ ਸਜ਼ਾ ਉਤੇ ਰੋਕ ਮੰਗੀ ਹੈ। ਉਨ੍ਹਾਂ ਅਰਜ਼ੀ ਵਿਚ ਕਿਹਾ ਹੈ ਕਿ ਕਾਂਗਰਸ ਆਗੂ ਉਦੋਂ ਤੱਕ ਚੋਣ ਨਹੀਂ ਲੜ ਸਕੇਗਾ ਜਦ ਤੱਕ ਅਪੀਲ 'ਤੇ ਫੈਸਲਾ ਨਹੀਂ ਹੁੰਦਾ। ਇਸ ਮਾਮਲੇ ਉਤੇ ਸੁਣਵਾਈ ਹੁਣ 28 ਨੂੰ ਹੋਵੇਗੀ। -ਪੀਟੀਆਈ



Most Read

2024-09-22 20:41:49