Breaking News >> News >> The Tribune


ਗੋਆ, ਉੱਤਰਾਖੰਡ ਅਤੇ ਯੂਪੀ ’ਚ ਚੋਣਾਂ ਲਈ ਪ੍ਰਚਾਰ ਬੰਦ


Link [2022-02-13 07:13:58]



ਪਣਜੀ/ਦੇਹਰਾਦੂਨ/ਲਖਨਊ: ਉੱਤਰਾਖੰਡ ਅਤੇ ਗੋਆ 'ਚ 14 ਫਰਵਰੀ ਨੂੰ ਇਕੋ ਪੜਾਅ ਅਤੇ ਉੱਤਰ ਪ੍ਰਦੇਸ਼ 'ਚ ਦੂਜੇ ਗੇੜ ਦੀਆਂ 14 ਫਰਵਰੀ ਨੂੰ ਪੈਣ ਵਾਲੀਆਂ ਚੋਣਾਂ ਲਈ ਅੱਜ ਪ੍ਰਚਾਰ ਬੰਦ ਹੋ ਗਿਆ ਹੈ। ਭਾਜਪਾ ਆਗੂ ਡਬਲ ਇੰਜਣ ਸਰਕਾਰ ਮੁੜ ਤੋਂ ਬਣਾਉਣ ਲਈ ਵੋਟਰਾਂ ਨੂੰ ਆਖ ਰਹੇ ਹਨ ਜਦਕਿ ਵਿਰੋਧੀ ਧਿਰਾਂ ਕਾਂਗਰਸ ਅਤੇ 'ਆਪ' ਵਿਕਾਸ, ਖੇਤੀ, ਮਹਿੰਗਾਈ ਅਤੇ ਵੰਡ ਪਾਊ ਏਜੰਡੇ ਦੇ ਮੁੱਦੇ 'ਤੇ ਭਾਜਪਾ ਨੂੰ ਘੇਰ ਰਹੀਆਂ ਹਨ। ਉੱਤਰਾਖੰਡ 'ਚ 70, ਗੋਆ 'ਚ 40 ਅਤੇ ਉੱਤਰ ਪ੍ਰਦੇਸ਼ 'ਚ 55 ਸੀਟਾਂ ਲਈ ਸੋਮਵਾਰ ਨੂੰ ਵੋਟਾਂ ਪੈਣਗੀਆਂ। -ਪੀਟੀਆਈ



Most Read

2024-09-23 00:29:49