World >> The Tribune


ਦੋ ਆਜ਼ਾਦ ਪੱਤਰਕਾਰਾਂ ਨੂੰ ਅਮਰੀਕਾ ਵੱਲੋਂ ਪੁਰਸਕਾਰ


Link [2022-02-11 20:36:16]



ਲਾਸ ਐਲਟੋਸ (ਅਮਰੀਕਾ), 10 ਫਰਵਰੀ

ਅਮਰੀਕਾ 'ਚ ਦੋ ਆਜ਼ਾਦ ਪੱਤਰਕਾਰ ਨੂੰ ਉਨ੍ਹਾਂ ਭਾਈਚਾਰਿਆਂ ਬਾਰੇ ਰਿਪੋਰਟਿੰਗ ਕਰਨ ਲਈ ਸਾਲ 2022 ਦੇ 'ਅਮੈਰੀਕਨ ਮੋਜ਼ੈਕ ਜਰਨਲਿਸਟ ਪ੍ਰਾਈਜ਼' ਨਾਲ ਸਨਮਾਨਿਆ ਗਿਆ ਹੈ ਜਿਨ੍ਹਾਂ ਨੂੰ ਜਾਂ ਤਾਂ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਾਂ ਫਿਰ ਉਨ੍ਹਾਂ ਬਾਰੇ ਲੋੜੀਂਦੀ ਰਿਪੋਰਟਿੰਗ ਨਹੀਂ ਹੋਈ। ਕੈਲੀਫੋਰਨੀਆ ਦੇ ਲਾਸ ਐਲਟੋਸ ਸਥਿਤ ਹੇਈਜ਼ਿਗ-ਸਿਮੋਨਜ਼ ਫਾਊਂਡੇਸ਼ਨ ਦੇ ਜੂਲੀਅਨ ਬਰੇਵ ਨੁਆਇਸਕੈਟ ਅਤੇ ਰਿਆਨ ਕ੍ਰਿਸਟੋਫਰ ਜੋਨਸ ਨੂੰ ਇੱਕ-ਇੱਕ ਲੱਖ ਅਮਰੀਕੀ ਡਾਲਰ ਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ ਹਨ। ਫਾਊਂਡੇਸ਼ਨ ਨੇ ਕਿਹਾ ਕਿ ਨੁਆਇਸਕੈਟ ਕੈਨੇਡਾ ਸਥਿਤ ਕੈਨਿਮ ਲੇਕ ਬੈਂਡ ਆਫ ਫਰਸਟ ਨੇਸ਼ਨਜ਼ ਦੇ ਮੈਂਬਰ ਹਨ। -ਏਪੀ



Most Read

2024-09-21 10:28:44