Economy >> The Tribune


ਭਾਰਤਪੇਅ ’ਚ ਸੰਚਾਲਨ ਸਬੰਧੀ ਖ਼ਾਮੀਆਂ ਬਾਰੇ ਅੰਤ੍ਰਿਮ ਆਡਿਟ ਰਿਪੋਰਟ ਦੋ ਹਫ਼ਤਿਆਂ ਅੰਦਰ: ਸੀਈਓ ਸਮੀਰ


Link [2022-02-11 20:36:13]



ਨਵੀਂ ਦਿੱਲੀ, 11 ਫਰਵਰੀ

ਵਿਵਾਦਗ੍ਰਸਤ ਕੰਪਨੀ ਭਾਰਤਪੇਅ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁਹੇਲ ਸਮੀਰ ਨੇ ਕਰਮਚਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੰਪਨੀ ਦੇ ਸੰਚਾਲਨ ਵਿਚ ਕਮੀਆਂ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਬਾਹਰੀ ਮਾਹਿਰਾਂ ਦੀ ਨਿਗਰਾਨੀ ਹੇਠ ਆਡਿਟ ਜ਼ਰੂਰੀ ਹੋ ਗਿਅ ਸੀ। ਸਮੀਰ ਨੇ ਇਹ ਪੱਤਰ ਭਾਰਤਪੇਅ ਦੇ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਦੇ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਨਾਲ ਚੱਲ ਰਹੇ ਵਿਵਾਦ ਦੇ ਦੌਰਾਨ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਮੁਲਾਜ਼ਮਾਂ ਨੂੰ ਲੀਡਰਸ਼ਿਪ ਵਿੱਚ ਭਰੋਸਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੇਖਾਕਾਰਾਂ ਦੀ ਅੰਤ੍ਰਿਮ ਰਿਪੋਰਟ ਅਗਲੇ ਇੱਕ-ਦੋ ਹਫ਼ਤਿਆਂ ਵਿੱਚ ਆ ਸਕਦੀ ਹੈ।



Most Read

2024-09-20 04:48:41