Breaking News >> News >> The Tribune


ਵਿਸ਼ਵ ਹੈਵੀਵੇਟ ਚੈਂਪੀਅਨ ‘ਦਿ ਗਰੇਟ ਖਲੀ’ ਭਾਜਪਾ ਵਿੱਚ ਸ਼ਾਮਲ


Link [2022-02-10 14:34:16]



ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਨਵੀਂ ਦਿੱਲੀ, 10 ਫਰਵਰੀ

ਵਿਸ਼ਵ ਹੈਵੀਵੇਟ ਚੈਂਪੀਅਨ 'ਦਿ ਗਰੇਟ ਖਲੀ' ਵਜੋਂ ਜਾਣੇ ਜਾਂਦੇ ਦਲੀਪ ਸਿੰਘ ਰਾਣਾ ਵੀਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗੲੇ ਹਨ। ਉਨ੍ਹਾਂ ਨੂੰ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ 'ਤੇ ਭਾਜਪਾ ਆਗੂਆਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਤੇ ਭਾਜਪਾ ਆਗੂ ਅਰੁਣ ਸਿੰਘ ਹਾਜ਼ਰ ਸਨ। ਗਰੇਟ ਖਲੀ ਹਿਮਾਚਲ ਦਾ ਵਸਨੀਕ ਹੈ ਤੇ ਪੰਜਾਬ ਵਿੱਚ ਰੈਸਲਿੰਗ ਅਕਾਦਮੀ ਚਲਾਉਂਦਾ ਹੈ।



Most Read

2024-09-23 02:37:14