Breaking News >> News >> The Tribune


ਜ਼ਾਇਡਸ ਕੈਡਿਲਾ ਵੱਲੋਂ ਸਰਕਾਰ ਨੂੰ ਕਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ


Link [2022-02-03 04:54:14]



ਨਵੀਂ ਦਿੱਲੀ: ਡਰੱਗ ਫਰਮ ਜ਼ਾਇਡਸ ਕੈਡਿਲਾ ਨੇ ਦੱਸਿਆ ਕਿ ਇਸ ਵੱਲੋਂ ਕੇਂਦਰ ਸਰਕਾਰ ਨੂੰ ਕੋਵਿਡ- 19 ਵੈਕਸੀਨ 'ਜ਼ਾਇਕੋਵ- ਡੀ' ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਨੇ ਸਰਕਾਰ ਵੱਲੋਂ ਦਿੱਤੇ ਆਰਡਰ ਮੁਤਾਬਕ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਦੱਸਿਆ ਕਿ ਉਸ ਵੱਲੋਂ ਨਿੱਜੀ ਬਾਜ਼ਾਰ ਵਿੱਚ ਵੀ ਵੈਕਸੀਨ ਉਪਲੱਬਧ ਕਰਵਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। 'ਜ਼ਾਇਕੋਵ- ਡੀ' ਤਿੰਨ ਡੋਜ਼ ਵਾਲੀ ਵੈਕਸੀਨ ਹੈ। ਕੰਪਨੀ ਮੁਤਾਬਕ ਵੈਕਸੀਨ ਦੀ ਕੀਮਤ 265 ਰੁਪਏ ਪ੍ਰਤੀ ਡੋਜ਼ ਹੈ ਤੇ ਐਪਲੀਕੇਟਰ ਪ੍ਰਤੀ ਡੋਜ਼ 93 ਰੁਪਏ 'ਚ ਮਿਲੇਗਾ।' -ਪੀਟੀਆਈ



Most Read

2024-09-23 08:23:47