Sport >> The Tribune


ਨੀਰਜ ਚੋਪੜਾ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਲਈ ਨਾਮਜ਼ਦ


Link [2022-02-02 18:36:44]



ਲੰਡਨ, 2 ਫਰਵਰੀ

ਟੋਕੀਓ ਓਲੰਪਿਕ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲੌਰੀਅਸ 'ਸਾਲ ਦੇ ਵਿਸ਼ਵ ਬਰੇਕਥਰੂ ਪੁਰਸਕਾਰ' ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਕੈਟਾਗਰੀ ਵਿਚ ਸ਼ਾਰਟ-ਲਿਸਟ ਹੋਣ ਵਾਲਾ ਪਹਿਲਾ ਭਾਰਤੀ ਹੈ ਜਦਕਿ ਸਚਿਨ ਤੇਂਦੁਲਕਰ ਤੇ ਪਹਿਲਵਾਨ ਵਿਨੇਸ਼ ਫੋਗਾਟ ਤੋਂ ਬਾਅਦ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਇਸ ਪੁਰਸਕਾਰ ਲਈ ਟੈਨਿਸ ਸਟਾਰ ਡੈਨੀਲ ਮੈਦਵੇਦੇਵ ਅਤੇ ਐਮਾ ਰਾਡੂਕਾਨੂ ਵੀ ਦੌੜ ਵਿਚ ਸ਼ਾਮਲ ਹਨ।-ੲੇਜੰਸੀ



Most Read

2024-09-20 13:38:33