Breaking News >> News >> The Tribune


ਹਿੰਦੂਵਾਦੀਆਂ ਨੂੰ ਲੱਗਦਾ ਹੈ ਗਾਂਧੀ ਜੀ ਨਹੀਂ ਰਹੇ ਪਰ ਜਿਥੇ ਸੱਚ ਹੈ, ਉਥੇ ਉਹ ਅੱਜ ਵੀ ਜ਼ਿੰਦਾ ਹਨ: ਰਾਹੁਲ


Link [2022-01-31 01:55:53]



ਨਵੀਂ ਦਿੱਲੀ, 30 ਜਨਵਰੀ

ਕਾਂਗਰਸ ਨੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 74ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਤੇ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ 'ਹਿੰਦੂਵਾਦੀਆਂ' ਨੂੰ ਲੱਗਦਾ ਹੈ ਕਿ ਗਾਂਧੀ ਨਹੀਂ ਰਹੇ ਪਰ ਜਿੱਥੇ ਸੱਚਾਈ ਹੈ, ਉੱਥੇ ਉਹ ਹੁਣ ਵੀ ਜ਼ਿੰਦਾ ਹਨ। 'ਫੋਰਐਵਰ ਗਾਂਧੀ' ਹੈਸ਼ਟੈਗ ਨਾਲ ਕਾਂਗਰਸ ਨੇਤਾ ਨੇ ਟਵੀਟ ਕੀਤਾ, 'ਇਕ ਹਿੰਦੂਵਾਦੀ' ਨੇ ਗਾਂਧੀ ਜੀ ਨੂੰ ਗੋਲੀ ਮਾਰ ਦਿੱਤੀ। ਸਾਰੇ 'ਹਿੰਦੂਵਾਦੀ' ਮਹਿਸੂਸ ਕਰਦੇ ਹਨ ਕਿ ਗਾਂਧੀ ਜੀ ਨਹੀਂ ਰਹੇ, ਜਿੱਥੇ ਸੱਚ ਹੈ, ਉੱਥੇ ਬਾਪੂ ਵੀ ਜਿਉਂਦੇ ਹਨ।'



Most Read

2024-09-23 12:27:53