Breaking News >> News >> The Tribune


ਟੀਐੱਮਸੀ ਨੇ ਚਿਦੰਬਰਮ ’ਤੇ ਬਹਾਨੇ ਬਣਾਉਣ ਦਾ ਦੋਸ਼ ਲਾਇਆ


Link [2022-01-25 08:34:14]



ਕੋਲਕਾਤਾ: ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਵੱਲੋਂ ਗੋਆ ਵਿਧਾਨ ਸਭਾ ਚੋਣਾਂ ਲਈ ਟੀਐੱਮਸੀ ਨਾਲ ਗੱਠਜੋੜ ਤੋਂ ਇਨਕਾਰ ਕਰਨ ਦਾ ਕਾਰਨ ਇਸ (ਟੀਐੱਮਸੀ) ਵੱਲੋਂ ਕਾਂਗਰਸੀ ਆਗੂਆਂ ਨੂੰ ਪਾਰਟੀ 'ਚ ਮਿਲਾਉਣਾ ਦੱਸਣ 'ਤੇ ਨਿਸ਼ਾਨਾ ਸੇਧਦਿਆਂ ਤ੍ਰਿਣਮੂਲ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਪਵਨ ਵਰਮਾ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਆਗੂਆਂ ਨੂੰ ਪਾਰਟੀ ਨਾਲ ਜੋੜੀ ਰੱਖਣ ਦੀ ਅਯੋਗਤਾ ਛੁਪਾਉਣ ਲਈ ਬਹਾਨੇ ਬਣਾ ਰੱਖੇ ਹਨ। ਉਨ੍ਹਾਂ ਸ੍ਰੀ ਚਿਦੰਬਰਮ ਨੂੰ ਆਪਣੀ ਪਾਰਟੀ (ਕਾਂਗਰਸ) ਵੱਲੋਂ ਆਪਣੇ ਆਗੂਆਂ ਨੂੰ ਇੱਕਜੁੱਟ ਰੱਖਣ ਦੀ ਨਾਕਾਬਲੀਅਤ ਤੇ ਅਸਫ਼ਲਤਾ 'ਤੇ ਧਿਆਨ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਬਹਾਨੇ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। -ਪੀਟੀਆਈ



Most Read

2024-09-23 18:38:11