Sport >> The Tribune


ਸਈਦ ਮੋਦੀ ਬੈਡਮਿੰਟਨ ਟੂਰਨਾਮੈਂਟ: ਪੀਵੀ ਸੰਧੂ ਸੈਮੀਫਾਈਨਲ ਵਿੱਚ; ਐੱਚ ਐੱਸ ਪ੍ਰਣਏ ਬਾਹਰ


Link [2022-01-22 20:02:32]



ਲਖਨਊ, 21 ਜਨਵਰੀ

ਦੋ ਵਾਰ ਓਲੰਪਿਕ ਮੈਡਲ ਜੇਤੂ ਭਾਰਤ ਦੀ ਬੈਡਮਿੰਟਨ ਖਿਡਾਰਨ ਪੀਵੀ ਸੰਧੂ ਨੇ ਸ਼ੁੱਕਰਵਾਰ ਨੂੰ ਇਥੇ ਥਾਈਲੈਂਡ ਦੀ ਸੁਪਾਨਿਡਾ ਕੇਟਥਿੰਗ ਨੂੰ ਹਰਾ ਕੇ ਸਈਦ ਮੋਦੀ ਕੌਮਾਂਤਰੀ ਸੁਪਰ-300 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਉਸ ਨੇ ਕੁਆਰਟਰਫਾਈਨਲ ਵਿੱਚ ਕੇਟਥਿੰਗ ਨੂੰ 11-21, 21-12, 21-17 ਨਾਲ ਮਾਤ ਦਿੱਤੀ। ਸਿੰਧੂ ਦਾ ਸੈਮੀਫਾਈਨਲ ਵਿੱਚ ਮੁਕਾਬਲਾ ਰੂਸ ਦੀ ਐਵਜੇਨਿਕਾ ਕੋਸੇਤਸਕਾਇਆ ਨਾਲ ਹੋਵੇਗਾ। ਇਸੇ ਦੌਰਾਨ ਪੁਰਸ਼ ਸਿੰਗਨਲਜ਼ ਮੁਕਾਬਲੇ ਵਿੱਚ ਭਾਰਤੀ ਬੈਡਮਿੰਟਨ ਖਿਡਾਰੀ ਐੱਚ ਐੱਸ ਪ੍ਰਣਏ ਕੁਆਰਟਫਾਈਨਲ ਵਿੱਚ ਫਰਾਸ ਦੇ ਆਰਨਰਡ ਮਾਰਕਲ ਤੋਂ ਸਿੱਧੀ ਗੇਮ ਵਿੱਚ ਹਾਰ ਕੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। -ਪੀਟੀਆਈ



Most Read

2024-09-20 16:44:41